Google Flow Music ਨਾਲ ਸਟੂਡੀਓ ਕੁਆਲਿਟੀ ਵਾਲਾ ਸੰਗੀਤ ਬਣਾਓ
Google Flow Music ਤੁਹਾਨੂੰ Google ਦੇ ਆਗਾਮੀ AI ਸੰਗੀਤ ਮਾਡਲਾਂ ਵਰਤਣ ਦਾ ਮੌਕਾ ਮੁਹੱਈਆ ਕਰਵਾਉਂਦਾ ਹੈ। ਭਾਵੇਂ ਤੁਸੀਂ ਆਪਣੀ ਪਹਿਲੀ ਧੁਨ ਲਿਖ ਰਹੇ ਹੋ ਜਾਂ ਕੋਈ ਬਿਲਕੁਲ ਨਵੀਂ ਸ਼ੈਲੀ ਬਣਾ ਰਹੇ ਹੋ, Google Flow Music ਤੁਹਾਡੀ ਮਦਦ ਕਰਨ ਲਈ ਇੱਥੇ ਹੈ।
ਪ੍ਰੋਂਪਟ ਨਾਲ ਸ਼ੁਰੂਆਤ ਕਰੋ
ਬਿਹਤਰੀਨ ਕੁਆਲਿਟੀ ਵਾਲੇ ਪ੍ਰੋਡਕਸ਼ਨ ਨਾਲ ਏਜੰਟਿਕ ਸੰਗੀਤ ਰਚਨਾ ਦਾ ਅਨੁਭਵ ਕਰੋ। ਬੋਲਾਂ ਜਾਂ ਸਧਾਰਨ ਧੁਨਮਈ ਟਰੈਕ ਨਾਲ ਸ਼ੁਰੂਆਤ ਕਰੋ, ਫਿਰ Gemini ਵੱਲੋਂ ਸੰਚਾਲਿਤ ਬਿਹਤਰੀਨ ਰਚਨਾਤਮਕ ਕੰਟਰੋਲਾਂ ਨਾਲ ਆਪਣੀ ਧੁਨੀ ਨੂੰ ਵਾਰ-ਵਾਰ ਸੋਧੋ। ਵਿਉਂਤੇ ਆਡੀਓ ਇਫ਼ੈਕਟ ਲਾਗੂ ਕਰਨ ਅਤੇ ਪੂਰੀ ਲੰਬਾਈ ਵਾਲੇ ਗੀਤ ਸਿਰਜਣ ਲਈ ਆਪਣੇ ਨਿਰਮਾਤਾ ਨੂੰ ਬਸ "ਬੇਸ ਨੂੰ ਜ਼ਿਆਦਾ ਪ੍ਰਭਾਵਸ਼ਾਲੀ ਬਣਾਉਣ" ਜਾਂ "ਗੀਤ ਦੇ ਬੋਲਾਂ ਨੂੰ ਜ਼ਿਆਦਾ ਬਿਹਤਰੀਨ ਅਵਾਜ਼ ਵਿੱਚ ਗਾਉਣ" ਲਈ ਕਹੋ।
ਆਡੀਓ ਰੀਮਿਕਸ ਕਰੋ
ਆਪਣੇ ਟਰੈਕ ਅੱਪਲੋਡ ਕਰੋ, ਅਵਾਜ਼, ਮਾਹੌਲ ਅਤੇ ਹੋਰ ਬਹੁਤ ਕੁਝ ਬਦਲੋ। ਆਪਣੀ ਧੁਨੀ ਨੂੰ ਅਗਲੇ ਪੱਧਰ 'ਤੇ ਲਿਜਾਉਣ ਲਈ, ਉਨ੍ਹਾਂ ਨੂੰ ਕਵਰ, ਬਦਲੋ, ਵਿਸਤਾਰ ਕਰੋ ਸੁਵਿਧਾ ਦੀ ਵਰਤੋਂ ਕਰ ਕੇ ਰੀਮਿਕਸ ਕਰੋ।
ਸਪੇਸ ਬਣਾਓ
ਸਪੇਸਾਂ ਦੀ ਵਰਤੋਂ ਕਰ ਕੇ ਆਪਣੀ ਮਰਜ਼ੀ ਮੁਤਾਬਕ ਕੁਝ ਵੀ ਬਣਾਓ। ਵਿਉਂਤਬੱਧ ਆਡੀਓ ਪਲੱਗਇਨ, ਸੰਗੀਤ ਗੇਮਾਂ ਜਾਂ ਵਿਅਕਤੀਗਤ DAW ਬਣਾਓ। ਤੁਹਾਡੀ ਸਪੇਸ, ਤੁਹਾਡਾ ਕੋਡ। ਵੱਡੀ ਗਿਣਤੀ ਭਾਈਚਾਰੇ ਵੱਲੋਂ ਵਰਤੇ ਜਾਣ ਅਤੇ ਰੀਮਿਕਸ ਕੀਤੇ ਜਾਣ ਲਈ ਆਪਣੀਆਂ ਮਿਨੀ-ਐਪਾਂ ਨੂੰ ਸਾਂਝਾ ਕਰੋ।
ਸੰਗੀਤ ਵੀਡੀਓ
ਆਪਣੇ ਖੁਦ ਦੇ ਸੰਗੀਤ ਵੀਡੀਓ ਦਾ ਨਿਰਦੇਸ਼ਨ ਕਰੋ। Veo ਦੇ ਨਵੇਂ ਵੀਡੀਓ ਮਾਡਲ ਦੇ ਨਾਲ, ਆਪਣੇ ਸੰਗੀਤ ਨੂੰ ਸ਼ਾਨਦਾਰ ਵੀਡੀਓ ਵਿੱਚ ਬਦਲੋ ਜੋ ਤੁਹਾਡੇ ਟਰੈਕਾਂ ਦੇ ਨਾਲ ਇਕਮਿਕ ਹੋਣ। ਤੁਸੀਂ ਕਿਰਦਾਰਾਂ, ਖੂਬਸੂਰਤੀ ਅਤੇ ਵੇਰਵਿਆਂ ਨੂੰ ਕੰਟਰੋਲ ਕਰਦੇ ਹੋ।
ਆਪਣੀ ਰਚਨਾ ਨੂੰ ਸਾਂਝਾ ਕਰੋ
ਪਲੇਲਿਸਟਾਂ ਬਣਾਓ, ਆਪਣੇ ਗੀਤ ਪ੍ਰਕਾਸ਼ਿਤ ਕਰੋ, ਆਪਣੇ ਮਨਪਸੰਦ ਕਲਾਕਾਰਾਂ ਦਾ ਅਨੁਸਰਣ ਕਰੋ ਅਤੇ ਹਰ ਰੋਜ਼ ਨਵਾਂ ਸੰਗੀਤ ਖੋਜੋ। Google Flow Music ਤੁਹਾਡੀ ਪਸੰਦ ਤੋਂ ਸਿੱਖਦਾ ਹੈ ਅਤੇ ਤੁਹਾਡੇ ਨਾਲ ਬਿਹਤਰ ਹੁੰਦਾ ਜਾਂਦਾ ਹੈ। ਜਿੰਨਾ ਜ਼ਿਆਦਾ ਤੁਸੀਂ ਰਚਨਾ ਕਰਦੇ ਹੋ, ਓਨਾ ਜ਼ਿਆਦਾ ਇਹ ਤੁਹਾਡੇ ਅੰਦਾਜ਼ ਨੂੰ ਸਮਝਦਾ ਹੈ।
ਤੁਸੀਂ ਅੱਜ ਕੀ ਬਣਾਓਗੇ?
ਵਰਤੋਂ ਦੇ ਨਿਯਮ: https://policies.google.com/terms
ਪਰਦੇਦਾਰੀ ਨੀਤੀ: https://policies.google.com/privacy
ਪਰਦੇਦਾਰੀ ਨੋਟਿਸ: https://www.flowmusic.app/privacynotice
ਗੀਤ ਸਿਰਜੋ, ਸੰਗੀਤ ਵੀਡੀਓ ਨਿਰਦੇਸ਼ਨ, ਸਾਜ਼ ਨੂੰ ਵਾਈਬ-ਕੋਡ ਕਰੋ ਅਤੇ ਹੋਰ ਬਹੁਤ ਕੁਝ।
ਅੱਪਡੇਟ ਕਰਨ ਦੀ ਤਾਰੀਖ
29 ਅਕਤੂ 2026