Google Pixel Watch

1.8 ਲੱਖ ਸਮੀਖਿਆਵਾਂ
ਸਮੱਗਰੀ ਰੇਟਿੰਗ
PEGI 3
1 ਕਰੋੜ+
ਡਾਊਨਲੋਡ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ

ਇਸ ਐਪ ਬਾਰੇ

ਆਪਣੇ Android 10.0 ਅਤੇ ਬਾਅਦ ਵਾਲੇ ਵਰਜਨਾਂ 'ਤੇ ਚੱਲਣ ਵਾਲੇ ਡੀਵਾਈਸ ਤੋਂ Google Pixel Watch ਐਪ ਨਾਲ ਆਪਣੀ Google Pixel Watch ਦਾ ਸੈੱਟਅੱਪ ਅਤੇ ਪ੍ਰਬੰਧਨ ਕਰੋ। ਤੁਸੀਂ ਆਸਾਨੀ ਨਾਲ ਆਪਣੇ ਵਾਚ ਫ਼ੇਸਾਂ ਨੂੰ ਵਿਉਂਤਬੱਧ ਕਰ ਸਕਦੇ ਹੋ, Gemini ਅਤੇ Google Wallet ਦਾ ਸੈੱਟਅੱਪ ਕਰ ਸਕਦੇ ਹੋ, ਸੂਚਨਾਵਾਂ ਦਾ ਪ੍ਰਬੰਧਨ ਕਰ ਸਕਦੇ ਹੋ ਅਤੇ ਹੋਰ ਬਹੁਤ ਕੁਝ ਕਰ ਸਕਦੇ ਹੋ।

ਇਹ ਰਹੀਆਂ ਕੁਝ ਚੀਜ਼ਾਂ ਜੋ ਤੁਸੀਂ Google Pixel Watch ਐਪ ਨਾਲ ਕਰ ਸਕਦੇ ਹੋ:
• ਵਾਚ ਫ਼ੇਸਾਂ ਨੂੰ ਵਿਉਂਤਬੱਧ ਕਰਨਾ
• ਟਾਇਲਾਂ ਦਾ ਪ੍ਰਬੰਧਨ ਕਰਨਾ
• ਸੁਚੇਤਨਾਵਾਂ ਅਤੇ ਸੂਚਨਾਵਾਂ ਨੂੰ ਵਿਉਂਤਬੱਧ ਕਰਨਾ
• Google ਐਪਾਂ ਅਤੇ ਖਾਤਿਆਂ ਦਾ ਪ੍ਰਬੰਧਨ ਕਰਨਾ
• ਐਪਾਂ ਨੂੰ ਸਥਾਪਤ ਕਰਨਾ ਅਤੇ ਉਨ੍ਹਾਂ ਦਾ ਪ੍ਰਬੰਧਨ ਕਰਨਾ
• ਮੋਬਾਈਲ ਕੈਰੀਅਰ ਦਾ ਸੈੱਟਅੱਪ ਕਰਨਾ (ਸਿਰਫ਼ ਚੁਣੇ ਹੋਏ ਦੇਸ਼ਾਂ ਅਤੇ ਕੈਰੀਅਰਾਂ ਲਈ ਉਪਲਬਧ)। g.co/pixelwatch/networkinfo 'ਤੇ ਮੌਜੂਦ ਜਾਣਕਾਰੀ
• ਪਰਦੇਦਾਰੀ ਸੈਟਿੰਗਾਂ ਦਾ ਪ੍ਰਬੰਧਨ ਕਰੋ
ਸਵਾਲਾਂ ਜਾਂ ਸਹਾਇਤਾ ਲਈ, ਕਿਰਪਾ ਕਰਕੇ Google Pixel Watch ਭਾਈਚਾਰੇ 'ਤੇ ਜਾਓ: https://goo.gle/3DT6wCg
Google Pixel Watch ਸਿਰਫ਼ ਅੱਗੇ ਦਿੱਤੇ ਦੇਸ਼ਾਂ ਅਤੇ ਖੇਤਰਾਂ ਵਿੱਚ ਉਪਲਬਧ ਹੈ: ਸੰਯੁਕਤ ਰਾਜ, ਆਸਟਰੇਲੀਆ, ਆਸਟਰੀਆ, ਬੈਲਜੀਅਮ, ਕੈਨੇਡਾ, ਚੈਕੀਆ, ਡੈੱਨਮਾਰਕ, ਇਸਤੋਨੀਆ, ਫ਼ਿਨਲੈਂਡ, ਫ਼ਰਾਂਸ, ਜਰਮਨੀ, ਹੰਗਰੀ, ਭਾਰਤ, ਆਇਰਲੈਂਡ, ਇਟਲੀ, ਜਪਾਨ, ਲਾਤਵੀਆ, ਲਿਥੁਆਨੀਆ, ਮਲੇਸ਼ੀਆ, ਨੀਦਰਲੈਂਡ, ਨਾਰਵੇ, ਪੋਲੈਂਡ, ਪੁਰਤਗਾਲ, ਰੋਮਾਨੀਆ, ਸਿੰਗਾਪੁਰ, ਸਲੋਵਾਕੀਆ, ਸਲੋਵੇਨੀਆ, ਸਪੇਨ, ਸਵੀਡਨ, ਸਵਿਟਜ਼ਰਲੈਂਡ, ਤਾਈਵਾਨ, ਯੂਨਾਈਟਡ ਕਿੰਗਡਮ।
ਤੁਹਾਡੀ Google Pixel Watch ਲਈ ਡੀਵਾਈਸ ਐਪ
ਅੱਪਡੇਟ ਕਰਨ ਦੀ ਤਾਰੀਖ
23 ਅਕਤੂ 2026

ਡਾਟਾ ਸੁਰੱਖਿਆ

ਸੁਰੱਖਿਆ ਇਸ ਗੱਲ ਨੂੰ ਸਮਝਣ ਨਾਲ ਸ਼ੁਰੂ ਹੁੰਦੀ ਹੈ ਕਿ ਵਿਕਾਸਕਾਰ ਵੱਲੋਂ ਤੁਹਾਡੇ ਡਾਟੇ ਨੂੰ ਕਿਸ ਤਰ੍ਹਾਂ ਇਕੱਤਰ ਅਤੇ ਸਾਂਝਾ ਕੀਤਾ ਜਾਂਦਾ ਹੈ। ਡਾਟਾ ਪਰਦੇਦਾਰੀ ਅਤੇ ਸੁਰੱਖਿਆ ਵਿਹਾਰ ਤੁਹਾਡੀ ਵਰਤੋਂ, ਖੇਤਰ ਅਤੇ ਉਮਰ ਦੇ ਮੁਤਾਬਕ ਵੱਖ-ਵੱਖ ਹੋ ਸਕਦੇ ਹਨ। ਵਿਕਾਸਕਾਰ ਵੱਲੋਂ ਇਸ ਜਾਣਕਾਰੀ ਨੂੰ ਮੁਹੱਈਆ ਕਰਵਾਇਆ ਗਿਆ ਹੈ ਅਤੇ ਉਸਦੇ ਵੱਲੋਂ ਸਮੇਂ ਦੇ ਨਾਲ ਇਸਨੂੰ ਅੱਪਡੇਟ ਕੀਤਾ ਜਾ ਸਕਦਾ ਹੈ।
  • ਤੀਜੀਆਂ ਧਿਰਾਂ ਨਾਲ ਕੋਈ ਡਾਟਾ ਸਾਂਝਾ ਨਹੀਂ ਕੀਤਾ ਜਾਵੇਗਾ
    ਵਿਕਾਸਕਾਰਾਂ ਵੱਲੋਂ ਡਾਟੇ ਨੂੰ ਸਾਂਝਾ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ
  • ਇਹ ਐਪ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਇਕੱਠੀਆਂ ਕਰ ਸਕਦੀ ਹੈ
    ਨਿੱਜੀ ਜਾਣਕਾਰੀ, ਫ਼ੋਟੋਆਂ ਅਤੇ ਵੀਡੀਓ ਅਤੇ ਡੀਵਾਈਸ ਜਾਂ ਹੋਰ ਆਈਡੀਆਂ
  • ਡਾਟਾ ਆਵਾਜਾਈ ਵਿੱਚ ਇਨਕ੍ਰਿਪਟ ਕੀਤਾ ਜਾਂਦਾ ਹੈ
  • ਤੁਸੀਂ ਬੇਨਤੀ ਕਰ ਸਕਦੇ ਹੋ ਕਿ ਡਾਟੇ ਨੂੰ ਮਿਟਾ ਦਿੱਤਾ ਜਾਵੇ

ਰੇਟਿੰਗਾਂ ਅਤੇ ਸਮੀਖਿਆਵਾਂ

1.79 ਲੱਖ ਸਮੀਖਿਆਵਾਂ

ਨਵਾਂ ਕੀ ਹੈ

ਤੁਹਾਡੀ ਨਵੀਂ Google Pixel Watch ਵਿੱਚ ਜੀ ਆਇਆਂ ਨੂੰ। ਘੜੀ ਸੰਬੰਧੀ ਆਪਣੀਆਂ ਸੈਟਿੰਗਾਂ ਦਾ ਸੈੱਟਅੱਪ ਕਰਨ ਅਤੇ ਉਨ੍ਹਾਂ ਨੂੰ ਵਿਉਂਤਬੱਧ ਕਰਨ ਲਈ ਡੀਵਾਈਸ ਵਰਤੋ, ਜਿਸ ਵਿੱਚ ਵਾਚ ਫ਼ੇਸ, ਟਾਇਲਾਂ ਅਤੇ ਸੂਚਨਾਵਾਂ ਸ਼ਾਮਲ ਹਨ।