KineMaster - AI ਵੀਡੀਓ ਐਡੀਟਰ

ਇਸ ਵਿੱਚ ਵਿਗਿਆਪਨ ਹਨਐਪ-ਅੰਦਰ ਖਰੀਦਾਂ
61.1 ਲੱਖ ਸਮੀਖਿਆਵਾਂ
ਸਮੱਗਰੀ ਰੇਟਿੰਗ
PEGI 3
50 ਕਰੋੜ+
ਡਾਊਨਲੋਡ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ

ਇਸ ਐਪ ਬਾਰੇ

ਐਡੀਟਿੰਗ ਸਿੱਖਣ ਦੀ ਕੋਈ ਲੋੜ ਨਹੀਂ — ਬੱਸ ਇੱਕ ਟੈਪ ਕਰੋ ਅਤੇ ਵਾਇਰਲ ਹੋ ਜਾਓ।


[ ਤੁਹਾਡੀ ਅਗਲੀ ਵੀਡੀਓ ਲਈ AI ਟੂਲਜ਼ ]
KineMaster ਦੇ ਇਨ-ਬਿਲਟ AI ਟੂਲਜ਼ ਨਾਲ ਆਪਣੀਆਂ ਕਲਿੱਪਾਂ ਅਤੇ ਫ਼ੋਟੋਆਂ ਨੂੰ ਤੇਜ਼ੀ ਨਾਲ ਸ਼ਾਨਦਾਰ ਵੀਡੀਓਜ਼ ਵਿੱਚ ਬਦਲੋ! ਕੈਪਸ਼ਨ ਬਣਾਓ, ਆਵਾਜ਼ਾਂ ਤਿਆਰ ਕਰੋ, ਬੈਕਗ੍ਰਾਊਂਡ ਹਟਾਓ, ਵਿਜ਼ੂਅਲ ਇਫੈਕਟਸ ਸ਼ਾਮਲ ਕਰੋ, ਅਤੇ ਹੋਰ ਵੀ ਬਹੁਤ ਕੁਝ!

• AI ਆਟੋ ਕੈਪਸ਼ਨ: ਵੀਡੀਓ ਜਾਂ ਆਡੀਓ ਤੋਂ ਤੁਰੰਤ ਸਬ-ਟਾਈਟਲ ਸ਼ਾਮਲ ਕਰੋ
• AI ਟੈਕਸਟ-ਟੂ-ਸਪੀਚ: ਇੱਕ ਟੈਪ ਨਾਲ ਲਿਖਤ ਨੂੰ ਆਵਾਜ਼ ਵਿੱਚ ਬਦਲੋ
• AI ਵਾਇਸ: AI ਆਵਾਜ਼ਾਂ ਨਾਲ ਆਪਣੇ ਆਡੀਓ ਨੂੰ ਨਵਾਂ ਅੰਦਾਜ਼ ਦਿਓ
• AI ਮਿਊਜ਼ਿਕ ਮੈਚ: ਪਲਾਂ ਵਿੱਚ ਢੁਕਵੇਂ ਗੀਤਾਂ ਦੇ ਸੁਝਾਅ ਪਾਓ
• AI ਮੈਜਿਕ ਰਿਮੂਵਲ: ਆਸਾਨੀ ਨਾਲ ਬੈਕਗ੍ਰਾਊਂਡ ਹਟਾਓ
• AI ਨੋਇਜ਼ ਰਿਮੂਵਲ: ਵੀਡੀਓ ਜਾਂ ਆਡੀਓ ਵਿੱਚੋਂ ਬੇਲੋੜਾ ਸ਼ੋਰ ਦੂਰ ਕਰੋ
• AI ਵੋਕਲ ਸੈਪਰੇਟਰ: ਗੀਤ ਵਿੱਚੋਂ ਗਾਇਕ ਦੀ ਆਵਾਜ਼ ਅਤੇ ਸੰਗੀਤ ਵੱਖ ਕਰੋ
• AI ਟ੍ਰੈਕਿੰਗ: ਹਿੱਲਦੀਆਂ ਚੀਜ਼ਾਂ ਨਾਲ ਟੈਕਸਟ ਅਤੇ ਸਟਿੱਕਰ ਮੂਵ ਕਰੋ
• AI ਅੱਪਸਕੇਲਿੰਗ: ਘੱਟ ਕੁਆਲਿਟੀ ਮੀਡੀਆ ਦਾ ਰੈਜ਼ੋਲਿਊਸ਼ਨ ਵਧਾਓ
• AI ਸਟਾਈਲ: ਵੀਡੀਓਜ਼ ਅਤੇ ਤਸਵੀਰਾਂ ਵਿੱਚ ਕਲਾਤਮਕ ਇਫੈਕਟਸ ਸ਼ਾਮਲ ਕਰੋ
• AI ਟੈਂਪਲੇਟਸ: ਆਪਣੀ ਅਗਲੀ ਵੀਡੀਓ ਲਈ ਬਿਹਤਰੀਨ ਟੈਂਪਲੇਟ ਸੁਝਾਅ ਲਵੋ!


[ ਹਰ ਕਿਸੇ ਲਈ ਪ੍ਰੋਫੈਸ਼ਨਲ ਵੀਡੀਓ ਐਡੀਟਿੰਗ ]
KineMaster ਐਡਵਾਂਸਡ ਟੂਲਜ਼ ਦੀ ਵਰਤੋਂ ਨੂੰ ਬਿਲਕੁਲ ਆਸਾਨ ਬਣਾਉਂਦਾ ਹੈ।

• ਕੀਫ੍ਰੇਮ ਐਨੀਮੇਸ਼ਨ: ਹਰੇਕ ਲੇਅਰ ਦਾ ਆਕਾਰ, ਪੁਜ਼ੀਸ਼ਨ ਅਤੇ ਰੋਟੇਸ਼ਨ ਸੈੱਟ ਕਰੋ
• ਕਰੋਮਾ ਕੀ (ਗ੍ਰੀਨ ਸਕ੍ਰੀਨ): ਪ੍ਰੋਫੈਸ਼ਨਲ ਤਰੀਕੇ ਨਾਲ ਬੈਕਗ੍ਰਾਊਂਡ ਹਟਾਓ ਅਤੇ ਵੀਡੀਓਜ਼ ਜੋੜੋ
• ਸਪੀਡ ਕੰਟਰੋਲ: ਵੀਡੀਓ ਰਿਵਰਸ ਕਰੋ, ਸਲੋਅ ਕਰੋ ਜਾਂ ਟਾਈਮ-ਲੈਪਸ ਬਣਾਓ


[ ਆਪਣੀ ਰਚਨਾਤਮਕਤਾ ਨੂੰ ਦਿਓ ਨਵੀਂ ਉਡਾਣ ]
ਕੋਈ ਟੈਂਪਲੇਟ ਚੁਣੋ, ਆਪਣੀਆਂ ਫ਼ੋਟੋਆਂ ਤੇ ਵੀਡੀਓਜ਼ ਲਗਾਓ, ਅਤੇ ਬੱਸ ਵੀਡੀਓ ਤਿਆਰ!

• ਹਜ਼ਾਰਾਂ ਟੈਂਪਲੇਟਸ: ਪਹਿਲਾਂ ਤੋਂ ਬਣੇ ਪ੍ਰੋਜੈਕਟਾਂ ਤੋਂ ਨਵੀਂ ਵੀਡੀਓ ਤਿਆਰ ਕਰੋ
• ਮਿਕਸ: ਵੀਡੀਓ ਪ੍ਰੋਜੈਕਟ ਨੂੰ ਟੈਂਪਲੇਟ ਵਜੋਂ ਸੇਵ ਕਰਕੇ KineMaster ਕਮਿਊਨਿਟੀ ਨਾਲ ਸਾਂਝਾ ਕਰੋ
• ਕਾਈਨ-ਕਲਾਊਡ: ਪ੍ਰੋਜੈਕਟਾਂ ਦਾ ਕਲਾਉਡ ਬੈਕਅੱਪ ਲਵੋ ਤਾਂ ਜੋ ਕਿਸੇ ਵੀ ਡਿਵਾਈਸ 'ਤੇ ਐਡੀਟਿੰਗ ਜਾਰੀ ਰੱਖ ਸਕੋ


[ ਐਸੇਟਸ ਨਾਲ ਵੀਡੀਓ ਨੂੰ ਬਣਾਓ ਸਭ ਤੋਂ ਵੱਖਰੀ ]
KineMaster ਐਸੇਟ ਸਟੋਰ ਵਿੱਚ ਤੁਹਾਡੀ ਵੀਡੀਓ ਲਈ ਹਜ਼ਾਰਾਂ ਰਿਸੋਰਸ ਮੌਜੂਦ ਹਨ!

• ਇਫੈਕਟਸ ਅਤੇ ਟ੍ਰਾਂਜ਼ੀਸ਼ਨਾਂ: ਸ਼ਾਨਦਾਰ ਵਿਜ਼ੂਅਲਸ ਨਾਲ ਵੀਡੀਓਜ਼ ਨੂੰ ਖ਼ਾਸ ਬਣਾਓ
• ਸਟਿੱਕਰ ਅਤੇ ਗ੍ਰਾਫਿਕਸ: ਐਨੀਮੇਸ਼ਨ ਅਤੇ ਡਿਜ਼ਾਈਨ ਐਲੀਮੈਂਟਸ ਸ਼ਾਮਲ ਕਰੋ
• ਸੰਗੀਤ ਅਤੇ ਸਾਊਂਡ ਇਫੈਕਟਸ: ਵੀਡੀਓ ਨੂੰ ਸੁਣਨ ਵਿੱਚ ਵੀ ਕਮਾਲ ਬਣਾਓ
• ਸਟਾਕ ਵੀਡੀਓਜ਼ ਅਤੇ ਤਸਵੀਰਾਂ: ਮੁਫ਼ਤ ਸਟਾਕ ਫੁਟੇਜ ਅਤੇ ਬੈਕਗ੍ਰਾਊਂਡਸ ਪ੍ਰਾਪਤ ਕਰੋ
• ਸਟਾਈਲਿਸ਼ ਫੌਂਟਸ: ਖ਼ੂਬਸੂਰਤ ਫੌਂਟਸ ਦੀ ਵਰਤੋਂ ਕਰੋ
• ਕਲਰ ਫਿਲਟਰ: ਪਰਫੈਕਟ ਲੁੱਕ ਲਈ ਰੰਗ-ਬਿਰੰਗੇ ਫਿਲਟਰ ਚੁਣੋ


[ ਉੱਚ ਕੁਆਲਿਟੀ ਆਊਟਪੁੱਟ: ਫ਼ੈਸਲਾ ਤੁਹਾਡਾ ]
ਵੀਡੀਓਜ਼ ਨੂੰ ਹਾਈ ਰੈਜ਼ੋਲਿਊਸ਼ਨ ਵਿੱਚ ਸੇਵ ਕਰੋ ਜਾਂ ਸੋਸ਼ਲ ਮੀਡੀਆ ਲਈ ਅਨੁਕੂਲਿਤ ਕਰੋ।

• ਸ਼ਾਨਦਾਰ 4K 60 FPS: 4K ਅਤੇ 60 ਫਰੇਮ ਪ੍ਰਤੀ ਸਕਿੰਟ ਵਿੱਚ ਵੀਡੀਓਜ਼ ਐਕਸਪੋਰਟ ਕਰੋ
• ਸੋਸ਼ਲ ਮੀਡੀਆ ਸ਼ੇਅਰਿੰਗ: ਯੂਟਿਊਬ, ਟਿੱਕਟੌਕ, ਇੰਸਟਾਗ੍ਰਾਮ ਆਦਿ ਲਈ ਤੁਰੰਤ ਸ਼ੇਅਰਿੰਗ
• ਪਾਰਦਰਸ਼ੀ ਬੈਕਗ੍ਰਾਊਂਡ: ਹੋਰ ਵੀਡੀਓਜ਼ ਨਾਲ ਜੋੜਨ ਲਈ ਅਨੁਕੂਲ


[ ਤੇਜ਼ ਅਤੇ ਪਰਫੈਕਟ ਐਡੀਟਿੰਗ ਟੂਲਜ਼ ]
• ਪੋਰਟਰੇਟ ਅਤੇ ਲੈਂਡਸਕੇਪ ਦੋਵਾਂ ਮੋਡਸ ਵਿੱਚ ਐਡੀਟਿੰਗ ਦੀ ਸਹੂਲਤ
• ਮਲਟੀਪਲ ਲੇਅਰਾਂ: ਫ਼ੋਟੋਆਂ, ਵੀਡੀਓਜ਼ ਅਤੇ GIF ਸ਼ਾਮਲ ਕਰੋ ਤੇ ਜੋੜੋ
• ਟੈਬਲੇਟ/ਕ੍ਰੋਮਬੁੱਕ ਸਪੋਰਟ: ਵੱਡੀਆਂ ਸਕ੍ਰੀਨਾਂ ਲਈ ਅਨੁਕੂਲਿਤ ਅਨੁਭਵ
• ਅਨਡੂ/ਰੀਡੂ: ਬਦਲਾਅ ਆਸਾਨੀ ਨਾਲ ਪਿੱਛੇ ਮੋੜੋ ਜਾਂ ਮੁੜ ਲਾਗੂ ਕਰੋ
• ਮੈਗਨੇਟਿਕ ਗਾਈਡਸ: ਐਲੀਮੈਂਟਸ ਨੂੰ ਸਹੀ ਸੇਧ ਦਿਓ ਅਤੇ ਲੇਅਰਾਂ ਨੂੰ ਆਸਾਨੀ ਨਾਲ ਫਿੱਟ ਕਰੋ
• ਫੁੱਲ-ਸਕ੍ਰੀਨ ਪ੍ਰੀਵਿਊ: ਸੇਵ ਕਰਨ ਤੋਂ ਪਹਿਲਾਂ ਪੂਰੀ ਸਕ੍ਰੀਨ 'ਤੇ ਵੀਡੀਓ ਦੇਖੋ
• ਮਲਟੀ-ਸਿਲੈਕਸ਼ਨ: ਇੱਕੋ ਸਮੇਂ ਕਈ ਲੇਅਰਾਂ ਚੁਣ ਕੇ ਸਮਾਂ ਬਚਾਓ
• Continue On: ਫ਼ੋਨ ਤੋਂ ਪ੍ਰੋਜੈਕਟ ਟੈਬਲੇਟ ਜਾਂ ਗੂਗਲਬੁੱਕ 'ਤੇ ਭੇਜੋ (ਐਂਡਰਾਇਡ 17+)

KineMaster ਅਤੇ ਐਸੇਟ ਸਟੋਰ ਦੀਆਂ ਸੇਵਾ ਸ਼ਰਤਾਂ:
https://resource.kinemaster.com/document/tos.html

ਸੰਪਰਕ: support@kinemaster.com
ਦਮਦਾਰ AI ਟੂਲਸ ਨਾਲ ਵੀਡੀਓ, Reels ਅਤੇ Shorts ਹੋਰ ਤੇਜ਼ੀ ਨਾਲ ਬਣਾਓ।
ਅੱਪਡੇਟ ਕਰਨ ਦੀ ਤਾਰੀਖ
3 ਨਵੰ 2026

ਡਾਟਾ ਸੁਰੱਖਿਆ

ਸੁਰੱਖਿਆ ਇਸ ਗੱਲ ਨੂੰ ਸਮਝਣ ਨਾਲ ਸ਼ੁਰੂ ਹੁੰਦੀ ਹੈ ਕਿ ਵਿਕਾਸਕਾਰ ਵੱਲੋਂ ਤੁਹਾਡੇ ਡਾਟੇ ਨੂੰ ਕਿਸ ਤਰ੍ਹਾਂ ਇਕੱਤਰ ਅਤੇ ਸਾਂਝਾ ਕੀਤਾ ਜਾਂਦਾ ਹੈ। ਡਾਟਾ ਪਰਦੇਦਾਰੀ ਅਤੇ ਸੁਰੱਖਿਆ ਵਿਹਾਰ ਤੁਹਾਡੀ ਵਰਤੋਂ, ਖੇਤਰ ਅਤੇ ਉਮਰ ਦੇ ਮੁਤਾਬਕ ਵੱਖ-ਵੱਖ ਹੋ ਸਕਦੇ ਹਨ। ਵਿਕਾਸਕਾਰ ਵੱਲੋਂ ਇਸ ਜਾਣਕਾਰੀ ਨੂੰ ਮੁਹੱਈਆ ਕਰਵਾਇਆ ਗਿਆ ਹੈ ਅਤੇ ਉਸਦੇ ਵੱਲੋਂ ਸਮੇਂ ਦੇ ਨਾਲ ਇਸਨੂੰ ਅੱਪਡੇਟ ਕੀਤਾ ਜਾ ਸਕਦਾ ਹੈ।
  • ਤੀਜੀਆਂ ਧਿਰਾਂ ਨਾਲ ਕੋਈ ਡਾਟਾ ਸਾਂਝਾ ਨਹੀਂ ਕੀਤਾ ਜਾਵੇਗਾ
    ਵਿਕਾਸਕਾਰਾਂ ਵੱਲੋਂ ਡਾਟੇ ਨੂੰ ਸਾਂਝਾ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ
  • ਇਹ ਐਪ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਇਕੱਠੀਆਂ ਕਰ ਸਕਦੀ ਹੈ
    ਟਿਕਾਣਾ, ਨਿੱਜੀ ਜਾਣਕਾਰੀ ਅਤੇ ਡੀਵਾਈਸ ਜਾਂ ਹੋਰ ਆਈਡੀਆਂ
  • ਡਾਟਾ ਆਵਾਜਾਈ ਵਿੱਚ ਇਨਕ੍ਰਿਪਟ ਕੀਤਾ ਜਾਂਦਾ ਹੈ
  • ਤੁਸੀਂ ਬੇਨਤੀ ਕਰ ਸਕਦੇ ਹੋ ਕਿ ਡਾਟੇ ਨੂੰ ਮਿਟਾ ਦਿੱਤਾ ਜਾਵੇ

ਰੇਟਿੰਗਾਂ ਅਤੇ ਸਮੀਖਿਆਵਾਂ

58.9 ਲੱਖ ਸਮੀਖਿਆਵਾਂ
Manpreet Kaur
10 ਸਤੰਬਰ 2026
good👍👍👍👍
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
KineMaster, Video Editor Experts Group
10 ਸਤੰਬਰ 2026
Thank you so much for your positive feedback and 4-star rating! We're thrilled you're enjoying KineMaster. Your support means a lot to our team. If there's anything we can do to make your experience even better, we'd love to hear from you. Happy editing!
Arashdip singh Jaspal singh
22 ਜੂਨ 2025
Right and useless
1 ਵਿਅਕਤੀ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
Tarsem Singh
14 ਜਨਵਰੀ 2025
very very nice 🙂👍🏻 app
3 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
KineMaster, Video Editor Experts Group
14 ਜਨਵਰੀ 2025
Hello, thank you for your great review of KineMaster. We appreciate your feedback, and thank you for using KineMaster!

ਨਵਾਂ ਕੀ ਹੈ

• ਝਟਪਟ ਨਵੇਂ ਆਈਡੀਆ: AI ਸੁਝਾਏਗਾ ਤੁਹਾਡੇ ਸਟਾਈਲ ਦੇ ਟੈਂਪਲੇਟ
• ਸਹੀ ਅਲਾਈਨਮੈਂਟ: ਇੱਕੋ ਵਾਰ 'ਚ ਕਈ ਲੇਅਰਾਂ ਚੁਣੋ ਤੇ ਐਡਜਸਟ ਕਰੋ
• Continue On: ਫ਼ੋਨ ਤੋਂ ਪ੍ਰੋਜੈਕਟ ਟੈਬਲੇਟ ਜਾਂ ਗੂਗਲਬੁੱਕ 'ਤੇ ਭੇਜੋ (ਐਂਡਰਾਇਡ 17+)