ਆਪਣੀ ਮੰਜ਼ਿਲ ਤੱਕ ਪਹੁੰਚਣ ਦੇ ਕਈ ਰਸਤੇ
Maps.me ਹੁਣ ਜਨਤਕ ਆਵਾਜਾਈ ਲਈ ਬਦਲਵੇਂ ਰਸਤੇ ਦਿਖਾਉਂਦਾ ਹੈ। ਆਪਣੀ ਮੰਜ਼ਿਲ ਦਰਜ ਕਰੋ, ਸਫ਼ਰ ਦੇ ਸਮੇਂ ਅਤੇ ਕਿੰਨੀ ਵਾਰ ਸਵਾਰੀ ਬਦਲਣੀ ਪਵੇਗੀ, ਇਸ ਦੀ ਤੁਲਨਾ ਕਰੋ। ਫਿਰ ਆਪਣੇ ਸਫ਼ਰ ਲਈ ਸਭ ਤੋਂ ਢੁਕਵਾਂ ਰਸਤਾ ਚੁਣੋ।
MAPS.ME: Offline maps GPS Nav
Maps_Me
ਐਪ-ਅੰਦਰ ਖਰੀਦਾਂ